Priests keep watch by lamplight as departing pilgrims cross the courtyard beneath stars and sunrise

ਜ਼ਬੂਰ 134

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 134 ਯਾਤਰਾ ਸੰਗ੍ਰਹਿ ਨੂੰ ਬਰਕਤ ਦੇ ਰਾਤ ਦੇ ਵਟਾਂਦਰੇ ਨਾਲ ਬੰਦ ਕਰਦਾ ਹੈ। ਅਸਥਾਨ ਦੇ ਸੇਵਕ ਉਸਤਤ ਜਾਰੀ ਰੱਖਦੇ ਜਦਕਿ ਹੋਰ ਅਰਾਮ ਕਰਦੇ ਜਾਂ ਜਾਂਦੇ, ਤੇ ਉਪਾਸਕ ਅਸਮਾਨ ਤੇ ਧਰਤੀ ਦੇ ਸਿਰਜਣਹਾਰ ਤੋਂ ਬਰਕਤ ਪਾਉਂਦੇ ਹਨ।
ਰਾਤ ਦੀ ਉਪਾਸਨਾਬਰਕਤਅਸਥਾਨਯਾਤਰਾ
1ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਸੇਵਾ ਕਰਦੇ ਰਹਿੰਦੇ ਹੋ,
2ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ ਯਹੋਵਾਹ ਨੂੰ ਮੁਬਾਰਕ ਆਖੋ!
3ਯਹੋਵਾਹ ਤੈਨੂੰ ਸੀਯੋਨ ਤੋਂ ਬਰਕਤ ਦੇਵੇ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.