Families embrace at a feast as oil is poured upon a priest before Mount Hermon

ਜ਼ਬੂਰ 133

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 133 ਸਾਂਝੀ ਏਕਤਾ ਨੂੰ ਕੀਮਤੀ, ਭਰਪੂਰ ਤੇ ਜੀਵਨ ਦੇਣ ਵਾਲੀ ਵਜੋਂ ਮਨਾਉਂਦਾ ਹੈ। ਖ਼ੁਸ਼ਬੂਦਾਰ ਮਸਹ ਦਾ ਤੇਲ ਤੇ ਤਾਜ਼ਗੀ ਦੇਣ ਵਾਲੀ ਪਰਬਤੀ ਤ੍ਰੇਲ ਬਰਕਤ ਨੂੰ ਚਿੱਤਰਦੇ ਜੋ ਵਿਅਕਤੀਆਂ ਤੋਂ ਪਰੇ ਵਗਦੀ, ਵੱਖਰੇ ਨੇਮ ਪਰਿਵਾਰ ਨੂੰ ਸਾਂਝੇ ਜੀਵਨ ਵਿੱਚ ਇਕੱਠੇ ਲਿਆਉਂਦੀ ਹੈ।
ਏਕਤਾਮਸਹਬਰਕਤਭਾਈਚਾਰਾ
1ਵੇਖੋ, ਕਿੰਨ੍ਹਾਂ ਚੰਗਾ ਅਤੇ ਸੋਹਣਾ ਹੈ ਕਿ ਵਿਸ਼ਵਾਸੀ ਮਿਲ-ਜੁਲ ਕੇ ਵੱਸਣ!
2ਇਹ ਉਸ ਖਾਲ਼ਸ ਤੇਲ ਦੀ ਤਰ੍ਹਾਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੋਂ ਚੋ ਕੇ ਉਸ ਦੀ ਪੁਸ਼ਾਕ ਦੀ ਸਿਰੇ ਤੱਕ ਪਹੁੰਚ ਗਿਆ।
3ਇਹ ਹਰਮੋਨ ਦੀ ਤ੍ਰੇਲ ਦੀ ਤਰ੍ਹਾਂ ਹੈ, ਜੋ ਸੀਯੋਨ ਦੇ ਪਰਬਤ ਉੱਤੇ ਪੈਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.