Travelers and families from diverse ancient nations worship together on a Jerusalem hillside

ਜ਼ਬੂਰ 117

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ਬੂਰ 117 ਪਵਿੱਤਰ ਗ੍ਰੰਥ ਦਾ ਸਭ ਤੋਂ ਛੋਟਾ ਸੱਦਾ ਸਭ ਤੋਂ ਵਿਸ਼ਾਲ ਦ੍ਰਿਸ਼ਟੀ ਨਾਲ ਦਿੰਦਾ ਹੈ। ਧਰਤੀ ਦੀ ਹਰ ਕੌਮ ਤੇ ਹਰ ਲੋਕ ਉਸਤਤ ਲਈ ਬੁਲਾਏ ਜਾਂਦੇ ਕਿਉਂਕਿ ਵਫ਼ਾਦਾਰ ਪਿਆਰ ਸ਼ਕਤੀਸ਼ਾਲੀ ਹੈ ਤੇ ਵਫ਼ਾਦਾਰੀ ਬਿਨਾਂ ਅੰਤ ਟਿਕਦੀ ਹੈ।
ਕੌਮਾਂਉਸਤਤਵਫ਼ਾਦਾਰ ਪਿਆਰਵਫ਼ਾਦਾਰੀ
1ਹੇ ਸਾਰੀਓ ਕੌਮੋ, ਯਹੋਵਾਹ ਦੀ ਉਸਤਤ ਕਰੋ, ਹੇ ਸਾਰੀਓ ਉੱਮਤੋ, ਉਹ ਦੇ ਗੁਣ ਗਾਓ!
2ਉਹ ਦੀ ਦਯਾ ਸਾਡੇ ਉੱਤੇ ਡਾਢੀ ਜੋ ਹੈ, ਅਤੇ ਯਹੋਵਾਹ ਦੀ ਵਫ਼ਾਦਾਰੀ ਸਦੀਪਕ ਹੈ। ਹਲਲੂਯਾਹ!।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.